ਭਰੂਣ ਹਤਿਆ
ਤੇਰੇ ਸ਼ੇਹਰ ਦੇ ਲੋਕਾ ਨੂ ਕਾਫ਼ਿਰ ਸੀ ਓਹ ਕਹ ਗਿਆ,
ਜਦੋ ਕੂੜੇ ਚ ਪਏ ਭਰੂਣ ਓਹ ਵੇਖਦਾ ਹੀ ਰਹ ਗਿਆ,
ਕਾਗ਼ਜ਼ ਦੀਆ ਡਿਗਰੀਆ ਲੈ ਕੇ ਲੋਕੀ ਬਣ ਗਏ ਨੇ ਹੁਣ ਰੱਬ,
ਪਤਾ ਨਹੀ ਕਿਵੇ ਉਸ ਮਾਂ ਨੇ ਲਏ ਸੀ ਆਪਣੇ ਅਰਮਾਨ ਦੱਬ,
ਜ਼ਿੰਦਗੀ ਨੂ ਵੇਖਣ ਦੇ ਓਸ ਨੇ ਵੀ ਲਏ ਹੋਣੇ ਕੁਝ ਸੁਪਨੇ,
ਜਿੰਨਾ ਨੂ ਕਤਲ ਕਰ ਗਏ ਓਸ ਦੇ ਹੀ ਕੁਝ ਆਪਣੇ,
ਧੀ ਅਤੇ ਪੁਤਰ ਵਿਚ ਪਤਾ ਨਹੀ ਕੀ ਫ਼ਰਕ ਹੇ,
ਬਸ ਮਾੜੀ ਸੋਚ ਨੇ ਹੀ ਕੀਤਾ ਸਮਾਜ ਦਾ ਬੇੜਾ ਗਰਕ ਹੇ,
ਰੱਬ ਦੇ ਇਨਸਾਫ਼ ਤੋ ਕਿਓ ਨਹੀ ਲੋਕ ਡਰਦੇ,
ਇਹ ਭਰੂਣ ਹਤਿਆ ਕਰਨ ਵਾਲੇ ਕਿਓ ਨਹੀ ਮਰਦੇ
For those who cant read Punjabi
Bharun Hatya
Tere Shehar de loka nu kafir si oh keh gya,
Jdo Kure(garbage) ch pye bharun(fetus) oh vekhda hi reh gya,
Kagaaz diya degria(degres) lai k Loki ban gye ne hun Rabb,
Pta nhi kiwe uss Maa ne lye c apne armaan dabb,
Zindagi nu vekhan de oss ne v lye hone kujh supne,
Jinna nu Katal kar gye oss de hi kujh apne,
dhi(daughter) ate putar vich pta nhi ki farak hai,
bas maadi soch ne hi kita samaj da beda garak hai,
Rabb de Insaaf to kyon nhi lok darde,
Eh bharun hatya karan wale kyon nhi marde.....Arshdeep Singh Nijjer
No comments:
Post a Comment